rēshamīरेशमी
ਫ਼ਾ. [ریشمی] ਵਿ- ਰੇਸ਼ਮ (ਪੱਟ) ਦਾ ਬਣਾਇਆ ਹੋਇਆ. ਚੀਨਾਂਸ਼ੁਕ.
फ़ा. [ریشمی] वि- रेशम (पॱट) दा बणाइआ होइआ. चीनांशुक.
ਫ਼ਾ. [ریشم] ਸੰਗ੍ਯਾ- ਪੱਟ. ਚਿਨਾਂਸ਼ੁਕ....
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ....
ਸੰ. ਸੰਗ੍ਯਾ- ਚੀਨ ਦਾ ਅੰਸ਼ੁਕ (ਵਸਤ੍ਰ). ਰੇਸ਼ਮੀ ਕਪੜਾ. ਪੁਰਾਣੇ ਜ਼ਮਾਨੇ ਤੋਂ ਚੀਨ ਦੇ ਰੇਸ਼ਮੀ ਵਸਤ੍ਰ ਬਹੁਤ ਪ੍ਰਸਿੱਧ ਹਨ। ੨. ਲਾਲ ਬਾਨਾਤ ਜੋ ਚੀਨ ਵਿੱਚ. ਉਮਦਾ ਬਣਦੀ ਸੀ....