ਕਛਵਾਹਾ

kachhavāhāकछवाहा


ਰਾਜਪੂਤਾਂ ਦਾ ਇੱਕ ਗੋਤ. ਜੈਪੁਰ ਦੇ ਮਹਾਰਾਜਾ ਕਛਵਾਹਾ ਕੁਲ ਵਿੱਚੋਂ ਹਨ. ਕਿਤਨੇ ਕਵੀਆਂ ਨੇ ਲਿਖਿਆ ਹੈ ਕੱਛਪ ਅਵਤਾਰ ਦੇ ਉਪਾਸਕ ਰਾਜਪੂਤਾਂ ਦੀ ਕਛਵਾਹਾ ਸੰਗ੍ਯਾ ਹੋਈ ਹੈ. "ਜਯ ਸਿੰਘ ਭੂਪ ਹੁਤੋ ਕਛਵਾਹਾ." (ਗੁਪ੍ਰਸੂ)


राजपूतां दा इॱक गोत. जैपुर दे महाराजा कछवाहा कुल विॱचों हन. कितने कवीआं ने लिखिआ है कॱछप अवतार दे उपासक राजपूतां दी कछवाहा संग्या होई है. "जय सिंघ भूप हुतो कछवाहा." (गुप्रसू)