ਏਲਾ

ēlāएला


ਇਲਾਚੀ. ਦੇਖੋ, ਇਲਾਯਚੀ। ੨. ਇੱਕ ਮਾਤ੍ਰਿਕ ਛੰਦ, ਜਿਸ ਦੇ ਤਿੰਨ ਚਰਣ ਹੁੰਦੇ ਹਨ. ਪ੍ਰਤਿ ਚਰਣ ਚੌਬੀਹ ਮਾਤ੍ਰਾ. ਪਹਿਲਾ ਵਿਸ਼੍ਰਾਮ ਗ੍ਯਾਰਾਂ ਤੇ, ਦੂਜਾ ਤੇਰਾਂ ਤੇ, ਅੰਤ ਦੋ ਗੁਰੁ.¹#ਉਦਾਹਰਣ-#"ਨਹਿ ਲੈਹੈਂ ਹਰਿਨਾਮ, ਦਾਨ ਕਾਹੂੰ ਨਹਿਂ ਦੈਹੈਂ."#(ਕਲਕੀ)#(ਅ) ਏਲਾ ਦਾ ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ਸ- ਜ- ਨ- ਨ- ਯ. , , , , . ਪੰਜ ਅਤੇ ਦਸ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#"ਜਗ ਮੇ ਨਹੀ, ਸੁਖ ਤਨਿਕ ਕਰ ਵਿਚਾਰੋ." xxx#੩. ਸੰ. ਧਾ- ਕ੍ਰੀੜਾ ਕਰਨਾ. ਖੇਲਨਾ.


इलाची. देखो, इलायची। २. इॱक मात्रिक छंद, जिस दे तिंन चरण हुंदे हन. प्रति चरण चौबीह मात्रा. पहिला विश्राम ग्यारां ते, दूजा तेरां ते,अंत दो गुरु.¹#उदाहरण-#"नहि लैहैं हरिनाम, दान काहूं नहिं दैहैं."#(कलकी)#(अ) एला दा दूजा रूप- चार चरण, प्रति चरण स- ज- न- न- य. , , , , . पंज अते दस अॱखरां पुर विश्राम.#उदाहरण-#"जग मे नही, सुख तनिक कर विचारो." xxx#३. सं. धा- क्रीड़ा करना. खेलना.