ਉਮਾਹ, ਉਮਾਹੜਾ, ਉਮਾਹਾ

umāha, umāharhā, umāhāउमाह, उमाहड़ा, उमाहा


ਸੰਗ੍ਯਾ- ਉਤਸਾਹ। ੨. ਉਮੰਗ। ੩. ਉਤਸਵ। ੪. ਤਿਉਹਾਰ. ਪਰਵ.


संग्या- उतसाह। २. उमंग। ३. उतसव। ४. तिउहार. परव.