ārafaआरफ़
ਅ਼. [عارف] ਆ਼ਰਿਫ. ਵਿ-. ਉਰਫ. ਵਿ-. ਉਰਫ਼ (ਗ੍ਯਾਨ) ਰੱਖਣ ਵਾਲਾ. ਆਤਮਗ੍ਯਾਨੀ. ਮਅ਼ਰਫ਼ਤ ਦਾ ਗ੍ਯਾਤਾ. "ਆਰਫ ਕਾਮਿਲ ਵਲੀ ਵਲਾਯਤ." (ਗੁਪ੍ਰਸੂ)
अ़. [عارف] आ़रिफ. वि-. उरफ. वि-. उरफ़ (ग्यान) रॱखण वाला. आतमग्यानी. मअ़रफ़त दा ग्याता. "आरफ कामिल वली वलायत." (गुप्रसू)
ਅ਼. [اُرف] ਸੰਗ੍ਯਾ- ਉਰਫ਼ ਦਾ ਬਹੁ ਵਚਨ. ਠੱਡੇ. ਤੋਖੇ. ਸਰਹੱਦੀ ਚਿੰਨ੍ਹ. ੨. ਅ਼. [عُرف] . ਉਰਫ਼. ਵਿ- ਪ੍ਰਸਿੱਧ. ਵਿਖ਼੍ਯਾਤ. ਮਸ਼ਹੂਰ। ੩. ਤੁੱਲ. ਬਰੋਬਰ। ੪. ਸੰਗ੍ਯਾ- ਵਿਦ੍ਯਾ. ਇਲਮ....
ਅ਼. [اُرف] ਸੰਗ੍ਯਾ- ਉਰਫ਼ ਦਾ ਬਹੁ ਵਚਨ. ਠੱਡੇ. ਤੋਖੇ. ਸਰਹੱਦੀ ਚਿੰਨ੍ਹ. ੨. ਅ਼. [عُرف] . ਉਰਫ਼. ਵਿ- ਪ੍ਰਸਿੱਧ. ਵਿਖ਼੍ਯਾਤ. ਮਸ਼ਹੂਰ। ੩. ਤੁੱਲ. ਬਰੋਬਰ। ੪. ਸੰਗ੍ਯਾ- ਵਿਦ੍ਯਾ. ਇਲਮ....
ਦੇਖੋ, ਗਿਆਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਬ੍ਰਹਮਗ੍ਯਾਨੀ। ੨. ਸ੍ਵਰੂਪ ਦਾ ਗ੍ਯਾਤਾ....
ਸੰ. ज्ञातृ ਗ੍ਯਾਤ੍ਰਿ. ਵਿ- ਜਾਣਨ ਵਾਲਾ....
ਅ਼. [عارف] ਆ਼ਰਿਫ. ਵਿ-. ਉਰਫ. ਵਿ-. ਉਰਫ਼ (ਗ੍ਯਾਨ) ਰੱਖਣ ਵਾਲਾ. ਆਤਮਗ੍ਯਾਨੀ. ਮਅ਼ਰਫ਼ਤ ਦਾ ਗ੍ਯਾਤਾ. "ਆਰਫ ਕਾਮਿਲ ਵਲੀ ਵਲਾਯਤ." (ਗੁਪ੍ਰਸੂ)...
ਦੇਖੋ, ਕਾਮਲ....
ਦੇਖੋ, ਬਲੀ। ੨. ਸੰ. ਸ਼ਰੀਰ ਦੀ ਤੁਚਾ ਪੁਰ ਪਈ ਝੁਰੜੀ. ਦੇਖੋ, ਤ੍ਰਿਬਲੀ. ਇਹ ਸ਼ਬਦ ਵਲਿ ਭੀ ਸਹੀ ਹੈ। ੩. ਅ਼. [ولی] ਮਿਤ੍ਰ। ੪. ਮਾਲਿਕ. ਸ੍ਵਾਮੀ. "ਵਲੀ ਨਿਆਮਤਿ ਬਿਰਾਦਰਾ. (ਤਿਲੰ ਮਃ ੫)...
ਅ਼. [ولازت] ਸੰਗ੍ਯਾ- ਦੇਸ਼. ਮੁਲਕ। ੨. ਵਸੀ ਹੋਈ ਪ੍ਰਿਥਿਵੀ ਦਾ ਖੰਡ। ੩. ਭਾਰਤਵਾਸੀ ਇੰਗਲੈਂਡ ਲਈ ਰੂਢੀ ਸ਼ਬਦ ਵਲਾਯਤ ਵਰਤਦੇ ਹਨ....