āchhijaआछिॱज
ਦੇਖੋ, ਅਛਿੱਜ. "ਕਿ ਆਛਿੱਜ ਦੇਸੈ." (ਜਾਪੁ)
देखो, अछिॱज. "कि आछिॱज देसै." (जापु)
ਵਿ- ਜੋ ਛਿੱਜ (ਕ੍ਸ਼ੀਣ) ਨਹੀਂ ਹੰਦਾ. ਅਖੰਡ. ਟੁੱਟਣ ਭੱਜਣ ਬਿਨਾ. "ਅਛਿੱਜ ਰੂਪ ਅਨਭੈ." (ਗ੍ਯਾਨ)...
ਦੇਖੋ, ਅਛਿੱਜ. "ਕਿ ਆਛਿੱਜ ਦੇਸੈ." (ਜਾਪੁ)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...