ਅਸ੍ਵ, ਅਸਵ

asva, asavaअस्व, असव


ਸੰ. अश्व. ਅਸ਼੍ਵ. ਸੰਗ੍ਯਾ- ਘੋੜਾ. ਤੁਰੰਗ. ਅਸਪ। ੨. ਵਿ- ਵ੍ਯਾਪਕ। ੩. ਸੰ. अस्व. ਜਿਸ ਪਾਸ ਸ੍ਵ (ਧਨ) ਨਹੀਂ. ਕੰਗਾਲ. "ਕਨਕ ਅਸ੍ਵ ਹੈਵਰ ਭੂਮਿਦਾਨ." (ਸੁਖਮਨੀ) ਅਨਾਥ ਨੂ ਕਨਕ (ਸੋਨਾ) ਸੁੰਦਰ ਘੋੜੇ ਅਤੇ ਪ੍ਰਿਥਿਵੀ ਦਾ ਦਾਨ ਕਰਨਾ.


सं. अश्व. अश्व. संग्या-घोड़ा. तुरंग. असप। २. वि- व्यापक। ३. सं. अस्व. जिस पास स्व (धन) नहीं. कंगाल. "कनक अस्व हैवर भूमिदान." (सुखमनी) अनाथ नू कनक (सोना) सुंदर घोड़े अते प्रिथिवी दा दान करना.