ਅਵਿਨਾਸੀ

avināsīअविनासी


ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)


वि- विनाश रहित. देखो, अबिनासी. "हरिगुण सुणीअहि अविनासी." (सूही छंत मः ५) अविनाशी हरि के गुण सुणीअहि। २. संग्या- करतार. पारब्रहम. अकाल। ३. विसनु "क्रुधकै युॱध कियो बहु चंडि, न एतो कियो मधु सों अविनाशी." (चंडी १)