ਅਭਿੰਨ

abhinnaअभिंन


ਵਿ- ਜੋ ਭਿਜਦਾ ਨਹੀਂ. ਪਸੀਜਨੇ ਤੋਂ ਬਿਨਾ. "ਮਨਮੁਖ ਅਭਿੰਨ ਨ ਭਿਜਈ." (ਵਾਰ ਸਾਰ ਮਃ ੪)#੨. ਸੰ. अभिन्न. ਵਿ- ਜੋ ਭਿੰਨ ਨਹੀਂ, ਜੋ ਜੁਦਾ ਨਹੀਂ. ਮਿਲਿਆ ਹੋਇਆ.


वि- जो भिजदा नहीं. पसीजने तों बिना. "मनमुख अभिंन न भिजई." (वार सार मः ४)#२. सं. अभिन्न. वि- जो भिंन नहीं, जो जुदा नहीं. मिलिआ होइआ.