ਅਭਿਆਸੀ

abhiāsīअभिआसी


ਸੰ. अभ्यासिन- ਅਭ੍ਯਾਸੀ. ਵਿ- ਮਸ਼ਕ ਕਰਨ ਵਾਲਾ. ਸਾਧਨਾ ਕਰਨ ਵਾਲਾ.


सं. अभ्यासिन- अभ्यासी. वि- मशक करन वाला. साधना करन वाला.