abarūअबरू
ਫ਼ਾ. [ابروُ] ਅੰ. Eye- brow. ਸੰ. ਭ੍ਰੂ. ਸੰਗ੍ਯਾ- ਭ੍ਰਿਕੁਟਿ. ਭੌਂਹ। ੨. ਦੇਖੋ, ਆਬਰੂ.
फ़ा. [ابروُ] अं. Eye- brow. सं. भ्रू. संग्या- भ्रिकुटि. भौंह। २. देखो, आबरू.
ਸੰ. ਭ੍ਰੂ. ਸੰਗ੍ਯਾ- ਭ੍ਰਿਕੁਟੀ. ਭੌਂਹ. ਫ਼ਾ- ਅਬਰੂ. ਅੰ. brow "ਕਾਲਕੀ ਭ੍ਰੂਅ ਬਕ੍ਰ." (ਬ੍ਰਹਮਾਵ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. भृकुटी. ਸੰਗ੍ਯਾ- ਭ੍ਰ. ਭੌਂਹ. "ਤਵ ਵਿਲੋਕਕੈ ਭ੍ਰਿਕੁਟੀ ਬੈਕੀ। ਤ੍ਰਯਲੋਕੀ ਸੁਧ ਰਹੈ ਨ ਕਾਂਕੀ." (ਨਾਪ੍ਰ)...
ਸੰ. ਭ੍ਰੂ. ਭ੍ਰਿਕੁਟਿ. ਦੇਖੋ, ਭ੍ਰੂ....
ਫ਼ਾ. [آبروُ] ਸੰਗ੍ਯਾ- ਰੂ (ਚੇਹਰੇ) ਦੀ ਆਬ. ਮਾਨ. ਪ੍ਰਤਿਸ੍ਠਾ. ਇੱਜ਼ਤ. "ਵਿਚ ਸਭਾ ਆਬਰੂ ਖੋਇ ਤੋਹਿ." (ਗੁਪ੍ਰਸੂ)...