ਅਗ੍ਯ, ਅਗ੍ਯ

agya, agyaअग्य, अग्य


ਸੰ. अज्ञ. ਨਾ ਜਾਣਨ ਵਾਲਾ. ਮੂਰਖ।#੨. ਅਨਪੜ੍ਹ. ਨਿਰੱਖਰ। ੩. ਥੋੜਾ ਜਾਣਨ ਵਾਲਾ. ਅਲਪਗ੍ਯ.


सं. अज्ञ. ना जाणन वाला. मूरख।#२. अनपड़्ह. निरॱखर। ३. थोड़ा जाणन वाला. अलपग्य.