ਅਖਿਉ, ਅਖਿਓ

akhiu, akhiōअखिउ, अखिओ


ਦੇਖੋ, ਅਕ੍ਸ਼੍ਯ। ੨. ਕਥਨ ਕੀਤਾ. ਆਖਿਆ. "ਅਖਰ ਨਾਨਕ ਅਖਿਓ ਆਪਿ." (ਵਾਰ ਮਾਝ ਮਃ ੧)


देखो, अक्श्य। २. कथन कीता. आखिआ. "अखर नानक अखिओ आपि." (वार माझ मः १)