pharajandhaफरजंद
ਫ਼ਾ. [فرزند] ਫ਼ਰਜ਼ੰਦ. ਸੰਗ੍ਯਾ- ਪੁਤ੍ਰ. ਬੇਟਾ. "ਮਕਤਬ ਮਾਂਹਿ ਫਰਜੰਦ ਕੋ ਬਠਾਇਯੇ." (ਨਾਪ੍ਰ)
फ़ा. [فرزند] फ़रज़ंद. संग्या- पुत्र. बेटा. "मकतब मांहि फरजंद को बठाइये." (नाप्र)
ਫ਼ਾ. [فرزند] ਫ਼ਰਜ਼ੰਦ. ਸੰਗ੍ਯਾ- ਪੁਤ੍ਰ. ਬੇਟਾ. "ਮਕਤਬ ਮਾਂਹਿ ਫਰਜੰਦ ਕੋ ਬਠਾਇਯੇ." (ਨਾਪ੍ਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਬਟੁ. ਸੰਗ੍ਯਾ- ਬਾਲਕ। ੨. ਪੁਤ੍ਰ....
ਅ਼. [مکتب] ਸੰਗ੍ਯਾ- ਕਤਬ (ਲਿਖਣ) ਦੀ ਥਾਂ. ਪਾਠਸ਼ਾਲਾ. ਮਦਰਸਾ. ਸਕੂਲ. "ਮਕਤਬ ਮਾਹਿ ਫਰਜੰਦ ਕੋ ਬਠਾਇਯੇ." (ਨਾਪ੍ਰ)...