ਜ਼ਹਿਰੀਲਾ

zahirīlāज़हिरीला


ਫ਼ਾ. [زہریِلا] ਵਿ- ਵਿਸੈਲਾ. ਜ਼ਹਿਰ ਦੇ ਅਸਰ ਵਾਲਾ। ੨. ਸੰਗ੍ਯਾ- ਜ਼ਹਿਰ ਦੇ ਅਸਰ ਵਾਲਾ ਪਦਾਰਥ.


फ़ा. [زہریِلا] वि- विसैला. ज़हिर दे असर वाला। २. संग्या- ज़हिर दे असर वाला पदारथ.