jarūraजरूर
ਅ਼. [ضروُر] ਜਰੂਰ. ਕ੍ਰਿ. ਵਿ- ਅਵਸ਼੍ਯ. ਬਿਨਾ ਸੰਸੇ.
अ़. [ضروُر] जरूर. क्रि. वि- अवश्य. बिना संसे.
ਸੰ. ਵ੍ਯ. ਜ਼ਰੂਰ. ਨਿਰਸੰਦੇਹ. ਬਿਨਾ ਸੰਸੇ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....