avashya, avashyaअवश्य, अवश्य
ਸੰ. ਵ੍ਯ. ਜ਼ਰੂਰ. ਨਿਰਸੰਦੇਹ. ਬਿਨਾ ਸੰਸੇ.
सं. व्य. ज़रूर. निरसंदेह. बिना संसे.
ਅ਼. [ضروُر] ਜਰੂਰ. ਕ੍ਰਿ. ਵਿ- ਅਵਸ਼੍ਯ. ਬਿਨਾ ਸੰਸੇ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....