gārataगारत
ਅ਼. [غارت] ਗ਼ਾਰਤ. ਸੰਗ੍ਯਾ- ਲੁੱਟਣ ਦੀ ਕ੍ਰਿਯਾ। ੨. ਵਿ- ਨਸ੍ਟ. ਬਰਬਾਦ. ਤਬਾਹ.
अ़. [غارت] ग़ारत. संग्या- लुॱटण दी क्रिया। २. वि- नस्ट. बरबाद. तबाह.
ਅ਼. [غارت] ਗ਼ਾਰਤ. ਸੰਗ੍ਯਾ- ਲੁੱਟਣ ਦੀ ਕ੍ਰਿਯਾ। ੨. ਵਿ- ਨਸ੍ਟ. ਬਰਬਾਦ. ਤਬਾਹ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਫ਼ਾ. [برباد] ਵਿ- ਨਸ੍ਟ- ਤਬਾਹ....
ਫ਼ਾ. [تباہ] ਵਿ- ਬਰਬਾਦ. ਨਸ੍ਟ ਭ੍ਰਸ੍ਟ....