ghāyabaग़ायब
ਅ਼. [غائِب] ਵਿ- ਗ਼ੈਬ (ਨੇਤ੍ਰਾਂ ਤੋਂ ਪਰੇ). ਲੋਪ. ਅੰਤਰਧਾਨ। ੨. ਗ਼ੈਰਹਾਜਿਰ.
अ़. [غائِب] वि- ग़ैब (नेत्रां तों परे). लोप. अंतरधान। २. ग़ैरहाजिर.
ਅ਼. [غیَب] ਗ਼ੈਬ. ਵਿ- ਗੁਪਤ. "ਅਲਹੁ ਗੈਬ ਸਗਲ ਘਟ ਭੀਤਰਿ." (ਆਸਾ ਕਬੀਰ)...
ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)...
ਸੰ. ਸੰਗ੍ਯਾ- ਛਿਪਣਾ. ਅਦਰਸ਼ਨ। ੨. ਵਿਨਾਸ਼। ੩. ਛੇਦਨ। ੪. ਹਾਨੀ. ਨੁਕਸਾਨ....
ਅ਼. [غیَرحاضِر] ਗ਼ੈਰਹ਼ਾਜਿਰ. ਵਿ- ਅਨੁਪਿਸ੍ਥਤ. ਜੋ ਮੌਜੂਦ ਨਹੀਂ. ਗ਼ਾਯਬ....