gairahājara, gairahājiraगैरहाजर, गैरहाजिर
ਅ਼. [غیَرحاضِر] ਗ਼ੈਰਹ਼ਾਜਿਰ. ਵਿ- ਅਨੁਪਿਸ੍ਥਤ. ਜੋ ਮੌਜੂਦ ਨਹੀਂ. ਗ਼ਾਯਬ.
अ़. [غیَرحاضِر] ग़ैरह़ाजिर. वि-अनुपिस्थत. जो मौजूद नहीं. ग़ायब.
ਅ਼. [موَجوُد] ਵਿ- ਵਜੂਦ ਕੀਤਾ ਗਿਆ. ਹਸ੍ਤੀ ਵਿੱਚ ਆਇਆ। ੨. ਉਪਿਸ੍ਥਤ. ਹ਼ਾਜਿਰ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅ਼. [غائِب] ਵਿ- ਗ਼ੈਬ (ਨੇਤ੍ਰਾਂ ਤੋਂ ਪਰੇ). ਲੋਪ. ਅੰਤਰਧਾਨ। ੨. ਗ਼ੈਰਹਾਜਿਰ....