ਖੁਮਾਰੀ, ਖੁਮਾਰੋ

khumārī, khumāroखुमारी, खुमारो


ਸੰਗ੍ਯਾ- ਖ਼ਮਰ (ਸ਼ਰਾਬ) ਦਾ ਨਸ਼ਾ, ਮਸ੍ਤੀ. ਕ੍ਸ਼ੀਵਤਾ. "ਜੈਸੇ ਖੋਂਦ ਖੁਮਾਰੀ." (ਕੇਦਾ ਕਬੀਰ) ਦੇਖੋ, ਖੋਂਦ. "ਹਰਿਰਸ ਰਪਿਓ ਖੁਮਾਰੋ" (ਸਾਰ ਮਃ ੫)


संग्या- ख़मर (शराब) दा नशा, मस्ती. क्शीवता. "जैसे खोंद खुमारी." (केदा कबीर) देखो, खोंद."हरिरस रपिओ खुमारो" (सार मः ५)