hansalīहंसली
ਸੰ. ਅੰਸਲੀ. ਗਲ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar bone । ੨. ਦੇਖੋ, ਹਸਲੀ.
सं. अंसली. गल दे हेठ छाती दे उॱपर दी हॱडी. Collar bone । २. देखो, हसली.
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਸੰਗ੍ਯਾ- ਛੋਟੀ ਨਹਿਰ (Canal) ਦੇਖੋ, ਪ੍ਰੀਤਮ ਦਾਸ। ੨. ਛੋਟਾ ਹੱਸ. ਗਲ ਪਹਿਰਨ ਦਾ ਇੱਕ ਗਹਿਣਾ। ੩. ਦੇਖੋ, ਹੰਸਲੀ....