harhatālaहड़ताल
ਦੇਖੋ, ਹਟਤਾਲ। ੨. ਦੇਖੋ, ਹਰਤਾਲ.
देखो, हटताल। २. देखो, हरताल.
ਸੰ. टृट्टतालक ਹੱਟਤਾਲਕ. ਹੜਤਾਲ. ਸੰਗ੍ਯਾ- ਦੁਕਾਨਾਂ ਨੂੰ ਜੰਦ੍ਰਾ ਮਾਰਨਾ. ਹੱਟ ਬੰਦ ਕਰਨੀ."ਜਮਹਿ ਕੀਓ ਹਟਤਾਰਿ." (ਸੋਰ ਮਃ ੫) ਯਮ ਨੇ ਦਫਤਰ ਬੰਦ ਕਰ ਦਿੱਤਾ। ੨. ਰੋਸ ਨਾਲ ਕੰਮ ਕਾਜ ਛੱਡਕੇ ਬਹਿਣਾ. Strike....
ਸੰ. हरिताल ਹਰਿਤਾਲ. ਸੰਗ੍ਯਾ- ਹੜਤਾਲ. ਪੀਲੇ ਰੰਗ ਦੀ ਇੱਕ ਉਪਧਾਤੁ, ਜੋ ਕਈ ਦਵਾਈਆਂ ਵਿੱਚ ਵਰਤੀਦੀ ਹੈ ਅਤੇ ਮੁਸੱਵਰ ਤਥਾ ਲਿਖਾਰੀਆਂ ਦੇ ਕੰਮ ਆਉਂਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. Yellow orpiment.¹ ਵੈਦ੍ਯ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ....