ਹਲਬ

halabaहलब


ਅ਼. [حلب] ਹ਼ਲਬ. ਸ਼ਾਮ ਦੇਸ਼ ਵਿੱਚ ਇੱਕ ਪ੍ਰਸਿੱਧ ਸ਼ਹਿਰ। ੨. ਹਲਬ ਦੇ ਆਸ ਪਾਸ ਦਾ ਦੇਸ਼.


अ़. [حلب] ह़लब. शाम देश विॱच इॱक प्रसिॱध शहिर। २. हलब दे आस पास दा देश.