ਹਤ੍ਯਾ, ਹਤ੍ਯੰ, ਹਤਿਆ, ਹਤ੍ਯੰ

hatyā, hatyan, hatiā, hatyanहत्या, हत्यं, हतिआ, हत्यं


ਦੇਖੋ, ਹਤਿਆ. "ਘੋਰ ਦੁਖ੍ਯੰ ਅਨਿਕ ਹਤ੍ਯੰ" (ਸਹਸ ਮਃ ੫)


देखो, हतिआ. "घोर दुख्यं अनिक हत्यं" (सहस मः ५)