ਸੱਠੀ

satdhīसॱठी


ਸਸ੍ਠਿਕ. ਸੱਠ ਦਿਨਾਂ ਵਿੱਚ ਤਿਆਰ ਹੋਣ ਵਾਲੀ ਧਾਨ (ਚਾਵਲ) ਦੀ ਇੱਕ ਜਾਤਿ. ਇਸ ਦਾ ਛਿਲਕਾ ਕਾਲਾ ਅਤੇ ਚਾਵਲ ਲਾਲ ਹੁੰਦਾ ਹੈ. ਸੱਠੀ ਦੇ ਚਾਵਲਾਂ ਦੀ ਪਿੱਛ ਮਰੋੜੇ (ਪੇਚਿਸ਼) ਨੂੰ ਦੂਰ ਕਰਦੀ ਹੈ. ਦੇਖੋ, ਬਗੜ.


सस्ठिक. सॱठ दिनां विॱच तिआर होण वाली धान (चावल) दी इॱक जाति. इस दा छिलका काला अते चावल लाल हुंदा है. सॱठी दे चावलां दी पिॱछ मरोड़े (पेचिश) नूं दूर करदी है. देखो, बगड़.