ਸ੍ਵਾਤਿ, ਸ੍ਵਾਤੀ, ਸਵਾਤਿ, ਸਵਾਤੀ

svāti, svātī, savāti, savātīस्वाति, स्वाती, सवाति, सवाती


ਸੰ. स्वाति ਵਿ- ਆਪਣੇ ਆਪ ਵਿਚਰਨ ਵਾਲਾ। ੨. ਸੰਗ੍ਯਾ- ਅਸ਼੍ਵਿਨੀ ਤੋਂ ਪੰਦ੍ਰਵਾਂ ਨਛਤ੍ਰ। ੩. ਸੂਰਜ ਦੀ ਇੱਕ ਇਸਤ੍ਰੀ.


सं. स्वाति वि- आपणे आप विचरन वाला। २. संग्या- अश्विनी तों पंद्रवां नछत्र। ३. सूरज दी इॱक इसत्री.