srotāस्रोता
ਸੰ. श्रोतृ ਸ਼੍ਰੋਤ੍ਰਿ. ਵਿ- ਸੁਣਨ ਵਾਲਾ.
सं. श्रोतृ श्रोत्रि. वि- सुणन वाला.
ਸੰ. ਸ਼੍ਰੋਤ੍ਰਿਯ. ਵਿ- ਜਿਸ ਨੇ ਸ਼੍ਰਵਣ ਕੀਤਾ ਹੈ. ਜਿਸ ਨੇ ਬਹੁਤ ਸੁਣਿਆ ਹੈ। ੨. ਸੰਗ੍ਯਾ- ਪੰਡਿਤ. ਵਿਦ੍ਵਾਨ। ੩. ਜਿਸ ਨੇ ਵੇਦਾਂ ਨੂੰ ਕੰਠ ਕੀਤਾ ਹੈ. ਜੋ ਬਿਨਾ ਪੋਥੀ ਦੀ ਸਹਾਇਤਾ ਦੇ ਵੇਦ ਪੜ੍ਹ ਅਤੇ ਪੜ੍ਹਾ ਸਕਦਾ ਹੈ....
ਸੰ. ਸ਼੍ਰਵਣ. ਸੁਣਨਾ. "ਵੇਖਣਿ ਸੁਣਣਿ ਨ ਅੰਤੁ." (ਜਪੁ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....