ਸੇਬ

sēbaसेब


ਦੇਖੋ, ਸੇਵ। ੨. ਸੰ. ਸੇਵ੍ਯ. ਵਿ- ਸੇਵਨ ਯੋਗ. ਉਪਾਸਨਾ ਕਰਨ ਲਾਇਕ. "ਪਾਵਹੀ ਨਹਿ ਸੇਬ." (ਅਕਾਲ) ੩. ਫ਼ਾ. [سیب] ਸੰਗ੍ਯਾ- ਸੇਉ. ਦੇਖੋ. ਸੇਉ ੫.


देखो, सेव। २. सं. सेव्य. वि- सेवन योग. उपासना करन लाइक. "पावही नहि सेब." (अकाल) ३. फ़ा. [سیب] संग्या- सेउ. देखो. सेउ ५.