sūchana, sūchanāसूचन, सूचना
ਸੰ. ਸੰਗ੍ਯਾ- ਜਤਲਾਉਣਾ. ਗ੍ਯਾਪਨ.
सं. संग्या- जतलाउणा. ग्यापन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਦ੍ਯੋਤਨ ਕਰਨਾ. ਗ੍ਯਾਤ ਕਰਾਉਣਾ. ਮਾਲੂਮ ਕਰਾਉਣਾ. ਇਲਮ ਵਿੱਚ ਲਿਆਉਣਾ. ਆਗਾਹ ਕਰਨਾ। ੨. ਪਤਾ ਦੇਣਾ....
ਸੰ. ज्ञापन ਸੰਗ੍ਯਾ- ਜਤਲਾਨਾ. ਸਮਝਾਉਣਾ। ੨. ਪ੍ਰਗਟ ਕਰਨਾ....