suvāstu, suvāsatuसुवास्तु, सुवासतु
ਦੇਖੋ, ਸਵਾਤ ੨.
देखो, सवात २.
ਦੇਖੋ, ਸਬਾਤ। ੨. ਸੰ. ਸੁਵਾਸਤੁ. ਉੱਤਰ ਪੱਛਮੀ ਸਰਹੱਦੀ ਇਲਾਕੇ (N. W. F. P. ) ਦੀ ਇੱਕ ਨਦੀ, ਜਿਸ ਨੂੰ ਸਵਾਂਤ, ਸੁਆਂਤ ਅਤੇ ਸ੍ਵਾਤ ਭੀ ਆਖਦੇ ਹਨ. ਇਸ ਦਾ ਜਿਕਰ ਰਿਗਵੇਦ ਵਿੱਚ ਆਇਆ ਹੈ. ਚੀਨੀ ਅਤੇ ਯੂਨਾਨੀ ਯਾਤ੍ਰੀਆਂ ਨੇ ਭੀ ਇਸ ਦਾ ਜਿਕਰ ਕੀਤਾ ਹੈ। ੩. ਸ੍ਵਾਤ ਨਦੀ ਦੀ ਵਾਦੀ ਵਿੱਚ ਵਸਦਾ ਦੇਸ, ਜਿਸ ਨੂੰ ਬੌੱਧ ਲਿਖਾਰੀ 'ਉਦਿਆਨ' ਦੇਸ ਦਾ ਇੱਕ ਹਿੱਸਾ ਦਸਦੇ ਹਨ....