sudhāसुदा
ਦੇਖੋ, ਸਉਦਾ ੪। ੨. ਦੇਖੋ, ਸੁੱਦਾ। ੩. ਸ਼ੁਦਾ. ਸ਼ੁਦਨ ਦਾ ਭੂਤਕਾਲ. ਸ਼ੁਦਹ.
देखो, सउदा ४। २. देखो, सुॱदा। ३. शुदा. शुदन दा भूतकाल. शुदह.
ਤੁ. [سودا] ਸੌਦਾ. ਸੰਗ੍ਯਾ- ਲੈਣ ਦੇਣ. ਖ਼ਰੀਦ ਫ਼ਰੋਖ਼ਤ. ਕ੍ਰਯਵਿਕ੍ਰਯ. "ਸਚ ਸਉਦਾ ਵਾਪਾਰ." (ਸ੍ਰੀ ਮਃ ੧) "ਬੰਧਨ ਸਉਦਾ ਅਣਵੀਚਾਰੀ." (ਆਸਾ ਅਃ ਮਃ ੧) ੨. ਖਰੀਦਣ ਯੋਗ੍ਯ ਵਸਤੁ. ਜਿਸ ਵਸਤੁ ਦਾ ਵਪਾਰ ਕਰੀਏ. "ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਦੇ ਗੁਰਮੁਖਿ ਸਉਦਾ ਜੀਉ." (ਮਾਝ ਮਃ ੪) ੩. ਅ਼. [سودا] ਸੌਦਾ. ਇੱਕ ਤੱਤ, ਜਿਸ ਦਾ ਰੰਗ ਸਿਆਹ ਹੈ. ਵਾਤ. ਵਾਯੁ। ੪. ਫ਼ਾ. ਸੌਦਾ ਤੱਤ ਦੀ ਅਧਿਕਤਾ ਕਰਕੇ ਹੋਇਆ ਇੱਕ ਦਿਮਾਗ ਦਾ ਰੋਗ. ਸਿਰੜ. ਦੇਖੋ, ਉਦਮਾਦ। ੫. ਦੇਖੋ, ਸਉਂਦਾ....
ਅ਼. [سُدّہ] ਸੰਗ੍ਯਾ- ਅੰਤੜੀ ਵਿੱਚ ਹੋਈ ਮੈਲ ਦੀ ਗੱਠ. Scybalum....
ਦੇਖੋ, ਸਉਦਾ ੪। ੨. ਦੇਖੋ, ਸੁੱਦਾ। ੩. ਸ਼ੁਦਾ. ਸ਼ੁਦਨ ਦਾ ਭੂਤਕਾਲ. ਸ਼ੁਦਹ....
ਫ਼ਾ. [شُدن] ਹੋਣਾ....
ਵੀਤਿਆ ਹੋਇਆ ਸਮਾਂ....