ਸੁਚੇਤ

suchētaसुचेत


ਵਿ- ਸਚੇਤ. ਸਾਵਧਾਨ. ਆਲਸ ਰਹਿਤ. "ਕਬਹੁ ਸੁਚਿਤ ਹ੍ਵੈ ਜਾਗੋ." (ਹਜਾਰੇ ੧੦) ੨. ਸੰ. ਸੁਚਿੱਤ ਭਲਾ ਹੈ ਜਿਸ ਦਾ ਚਿੱਤ. ਨੇਕ ਦਿਲ। ੩. ਉੱਤਮ ਚਿੱਤ.


वि- सचेत. सावधान. आलस रहित. "कबहु सुचित ह्वै जागो." (हजारे १०) २. सं. सुचिॱत भला है जिस दा चिॱत. नेक दिल। ३. उॱतमचिॱत.