ਸੁਕ੍ਰਿਤਿ, ਸੁਕ੍ਰਿਤੀ

sukriti, sukritīसुक्रिति, सुक्रिती


ਸੰ. सुकृतिन्. ਵਿ- ਨੇਕ ਕੰਮ ਕਰਨ ਵਾਲਾ। ੨. ਪੁਨ੍ਯਾਤਮਾ. ਧਰਮੀ.


सं. सुकृतिन्. वि- नेक कंम करन वाला। २. पुन्यातमा. धरमी.