sukaraसुकर
ਸੰ. ਵਿ- ਆਸਾਨੀ ਨਾਲ ਕਰਨ ਲਾਇਕ ਕੰਮ. ਜੋ ਸੁਖਾਲਾ ਹੋ ਸਕੇ. ੨. ਅ਼. [شُکر] ਸ਼ੁਕਰ. ਸੰਗ੍ਯਾ- ਧਨ੍ਯਵਾਦ. ਕ੍ਰਿਤਗ੍ਯਤਾ. "ਯਾਂਤੇ ਸੁਕਰ ਰੱਬ ਕੇ ਘਰ ਕੋ." (ਗੁਪ੍ਰਸੂ). ੩. ਦੇਖੋ, ਸੁਕ੍ਰ.
सं. वि- आसानी नाल करन लाइक कंम. जो सुखाला हो सके. २. अ़. [شُکر] शुकर. संग्या- धन्यवाद. क्रितग्यता. "यांते सुकर रॱब के घर को." (गुप्रसू). ३. देखो, सुक्र.
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਵਿ- ਸੌਖਾ. ਸੌਖੀ. ਆਸਾਨ। ੨. ਸੁਖਾਲਯ. ਸੁਖ ਦਾ ਘਰ. ਸੁਖਦਾਈ. "ਦਰ ਘਰ ਮਹਲਾ ਸੇਜ ਸੁਖਾਲੀ." (ਗਉ ਅਃ ਮਃ ੧)...
ਸੰ. ਵਿ- ਆਸਾਨੀ ਨਾਲ ਕਰਨ ਲਾਇਕ ਕੰਮ. ਜੋ ਸੁਖਾਲਾ ਹੋ ਸਕੇ. ੨. ਅ਼. [شُکر] ਸ਼ੁਕਰ. ਸੰਗ੍ਯਾ- ਧਨ੍ਯਵਾਦ. ਕ੍ਰਿਤਗ੍ਯਤਾ. "ਯਾਂਤੇ ਸੁਕਰ ਰੱਬ ਕੇ ਘਰ ਕੋ." (ਗੁਪ੍ਰਸੂ). ੩. ਦੇਖੋ, ਸੁਕ੍ਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸ਼ਾਬਾਸ਼ੀ. ਤਅ਼ਰੀਫ਼. ਪ੍ਰਸ਼ੰਸਾ. ਸਾਧੁਵਾਦ. ਸ਼ੁਕਰੀਯਹ....
ਸੰ. ਵਿ- ਆਸਾਨੀ ਨਾਲ ਕਰਨ ਲਾਇਕ ਕੰਮ. ਜੋ ਸੁਖਾਲਾ ਹੋ ਸਕੇ. ੨. ਅ਼. [شُکر] ਸ਼ੁਕਰ. ਸੰਗ੍ਯਾ- ਧਨ੍ਯਵਾਦ. ਕ੍ਰਿਤਗ੍ਯਤਾ. "ਯਾਂਤੇ ਸੁਕਰ ਰੱਬ ਕੇ ਘਰ ਕੋ." (ਗੁਪ੍ਰਸੂ). ੩. ਦੇਖੋ, ਸੁਕ੍ਰ....
ਦੇਖੋ, ਰਬ....