ਸਿੱਟਾ

sitāसिॱटा


ਸੰ. ਸ਼ਿਰਸ੍‍ਥਾ. ਸੰਗ੍ਯਾ- ਬੱਲੀ. ਖ਼ੋਸ਼ਹ. ਜੈਸੇ- ਜਵਾਰ ਬਾਜਰੇ ਦਾ ਸਿੱਟਾ. ੨. ਕਿਸੇ ਗੱਲ ਦਾ ਭਾਵ ਸਿਧਾਂਤ। ੩. ਨਤੀਜਾ, ਫਲ "ਪਾਤਸਾਹ! ਸਿੱਟਾ ਹਨਐ ਜਾਹਰ."


सं. शिरस्‍था. संग्या- बॱली. ख़ोशह. जैसे- जवार बाजरे दा सिॱटा. २. किसे गॱल दा भाव सिधांत। ३. नतीजा, फल "पातसाह! सिॱटा हनऐ जाहर."