ਸਿੰਹਲ, ਸਿੰਹਲਦ੍ਵੀਪ, ਸਿੰਹਲ, ਸਿੰਹਲਦਵੀਪ

sinhala, sinhaladhvīpa, sinhala, sinhaladhavīpaसिंहल, सिंहलद्वीप, सिंहल, सिंहलदवीप


ਸੰ. ਸੰਗ੍ਯਾ- ਜਿਸ ਵਿੱਚ ਬਹੁਤੇ ਸਿੰਹ (ਸ਼ੇਰ) ਰਹਿਣ, ਐਸਾ ਟਾਪੂ. ਲੰਕਾ ਦ੍ਵੀਪ. Ceylon. ਦੇਖੋ, ਸੰਗਲਦੀਪ.


सं. संग्या- जिस विॱच बहुते सिंह (शेर) रहिण, ऐसा टापू. लंका द्वीप. Ceylon. देखो, संगलदीप.