sindhūraसिंदूर
ਸੰ. ਸੰਗ੍ਯਾ- ਸੰਧੂਰ. Vermilion । ੨. ਸੰ. ਸਿੰਧੁਰ. ਮਦ ਵਾਲਾ ਹਾਥੀ. "ਕਟੇ ਸਿੰਦੂਰ ਖੇਤੰ." (ਗ੍ਯਾਨ)
सं. संग्या- संधूर. Vermilion । २. सं. सिंधुर. मद वाला हाथी. "कटे सिंदूर खेतं." (ग्यान)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सिन्दुर ਦੇਖੋ, ਸਿੰਦੂਰ....
ਸੰ. ਸੰਗ੍ਯਾ- ਗਜ. ਹਾਥੀ। ੨. ਮਦਮੱਤ ਹਾਥੀ। ੩. ਮੇਘ. ਬੱਦਲ. "ਅਰਿ ਸਿੰਧੁਰ ਕੇ ਦਲ ਪੈਠ ਸੁਦਾਮਨਿ ਜ੍ਯੋਂ ਦੁਰਗਾ ਦਮਕੈਂ." (ਚੰਡੀ ੧) ੪. ਦੇਖੋ, ਸਿੰਦੂਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਸੰ. ਸੰਗ੍ਯਾ- ਸੰਧੂਰ. Vermilion । ੨. ਸੰ. ਸਿੰਧੁਰ. ਮਦ ਵਾਲਾ ਹਾਥੀ. "ਕਟੇ ਸਿੰਦੂਰ ਖੇਤੰ." (ਗ੍ਯਾਨ)...
ਦੇਖੋ, ਗਿਆਨ....