sivaraसिवर
ਦੇਖੋ, ਸਿਵਰਨ ਅਤੇ ਸਿਵਿਰ.
देखो, सिवरन अते सिविर.
ਦੇਖੋ, ਸਿਮਰਣ "ਸਿਵਰਿਹੁ ਸਿਰਜਣਹਾਰੋ." (ਸੋਹਿਲਾ) "ਕਿਉ ਸਿਮਰੀ ਸਿਵਰਿਆ ਨਹੀ ਜਾਇ." (ਧਨਾ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਡੇਰਾ. ਮੁਕਾਮ. "ਕਿਤਿਕ ਦਿਵਸ ਕੀਨੋ ਸਿਵਿਰ." (ਨਾਪ੍ਰ) ੨. ਕੈਂਪ. ਛਾਵਨੀ....