ਸਾਵਲਾ, ਸਾਂਵਲਾ, ਸਾਵਲੀਓ, ਸਾਵਲੀਆ

sāvalā, sānvalā, sāvalīō, sāvalīāसावला, सांवला, सावलीओ, सावलीआ


ਸ਼੍ਯਾਮਲ. ਦੇਖੋ, ਸਾਵਲ. "ਜਨੁ ਡਸੇ ਭੁਜੰਗਮ ਸਾਵਲੇ." (ਚੰਡੀ ੩) "ਤੂ ਧਨੁ ਕੇਸੋ ਸਾਵਲੀਓ." (ਮਾਲੀ) ਨਾਮਦੇਵ


श्यामल. देखो, सावल. "जनु डसे भुजंगम सावले." (चंडी ३) "तू धनु केसो सावलीओ." (माली) नामदेव