sādhhāruसाधारु
ਦੇਖੋ, ਸਾਧਾਰ.
देखो, साधार.
ਵਿ- ਸ- ਆਧਾਰ. ਆਸ਼੍ਰਯ (ਆਸਰੇ) ਸਹਿਤ. "ਮੰਨੈ ਪਰਵਾਰੈ ਸਾਧਾਰੁ." (ਜਪੁ) "ਦੇਖਤ ਦਰਸਨ ਮਨ ਸਾਧਾਰੈ." (ਸ੍ਰੀ ਮਃ ੫) "ਮੋਹਨ ਲਾਲ ਅਨੂਪ ਸਰਬ ਸਾਧਾਰੀਆ." (ਗਉ ਅਃ ਮਃ ੫) "ਸਬਦ ਅਭਿ ਸਾਧਾਰਏ." (ਆਸਾ ਛੰਤ ਮਃ ੧) ੨. ਆਧਾਰ ਨਾਮ ਸੰਸਕ੍ਰਿਤ ਵਿੱਚ ਆਲਬਾਲ ਦਾ ਹੈ ਜੋ ਬੂਟੇ ਦੇ ਚਾਰੇ ਪਾਸੇ ਜਲ ਠਹਿਰਾਉਣ ਨੂੰ ਕਰੀਦਾ ਹੈ. ਸ- ਆਧਾਰ. ਆਲ ਬਾਲ ਸਹਿਤ. "ਸੂਕਾ ਮਨ ਸਾਧਾਰੈ." (ਸੋਰ ਮਃ ੫) ੩. ਦੇਖੋ, ਸਧਾਰ....