sādhiraसादिर
ਅ਼. [صادر] ਸਾਦਿਰ. ਜਾਰੀ ਹੋਣ ਵਾਲਾ. ਨਿਕਲਨੇ ਵਾਲਾ। ੨. ਅ਼. [سادر] ਲਾਪਰਵਾ. ਬੇਫਿਕਰ.
अ़. [صادر] सादिर. जारी होण वाला. निकलने वाला। २. अ़. [سادر] लापरवा. बेफिकर.
ਜਲਾਈ. ਦਗਧ ਕੀਤੀ. "ਕਾਮ ਕ੍ਰੋਧ ਮਾਇਆ ਲੈ ਜਾਰੀ." (ਆਸਾ ਕਬੀਰ) ੨. ਸੰਗ੍ਯਾ- ਜਾਲੀ. ਫਾਹੀ. "ਖੈਂਚਤ ਦ੍ਵੈ ਕਰ ਝੀਵਰ ਜਾਰੀ." (ਕ੍ਰਿਸਨਾਵ) ੩. ਜਾਰਕ੍ਰਿਯਾ. "ਕਾਨ ਕਹ੍ਯੋ ਹਮ ਖੇਲਹਿਂ ਜਾਰੀ." (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। ੪. ਦੇਖੋ, ਯਾਰੀ। ੫. ਅ਼. [جاری] ਵਿ- ਚਲਦਾ. ਪ੍ਰਚਲਿਤ. "ਭਯੋ ਖੂਨ ਜਾਰੀ." (ਸਲੋਹ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਬੇਫ਼ਿਕਰ. ਸਾਵਧਾਨਤਾ ਰਹਿਤ. ਦੇਖੋ, ਲਾ ਅਤੇ ਪਰਵਾ....