lāparavāलापरवा
ਵਿ- ਬੇਫ਼ਿਕਰ. ਸਾਵਧਾਨਤਾ ਰਹਿਤ. ਦੇਖੋ, ਲਾ ਅਤੇ ਪਰਵਾ.
वि- बेफ़िकर. सावधानता रहित. देखो, ला अते परवा.
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਪ੍ਰਵਾਹ ਦਾ ਸੰਖੇਪ। ੨. ਪੜਵਾ. ਪ੍ਰਤਿਪਦਾ. ਏਕਮ ਤਿਥਿ. "ਪਰਵਾ ਪ੍ਰੀਤਮ ਕਰਹੁ ਬੀਚਾਰ." (ਗਉ ਥਿਤੀ ਕਬੀਰ) ੩. ਫ਼ਾ. [پروا] ਤ਼ਾਕ਼ਤ. ਸ਼ਕਤਿ। ੪. ਆਰਾਮ। ੫. ਸਬਰ. ਸੰਤੋਖ। ੬. ਤਵੱਜਹ. ਧ੍ਯਾਨ। ੭. ਲੋੜ. ਹਾਜਤ। ੮. ਡਰ। ੯. ਪਾਲਨ. ਪਰਵਰਿਸ਼....