ਸਾਢੂ, ਸਾਂਢੂ

sāḍhū, sānḍhūसाढू, सांढू


ਸੰ. ਸ਼੍ਯਾਲਿਵੋਢ੍ਰੀ. ਸੰਗ੍ਯਾ- ਸਾਲੀ ਨੂੰ ਵਿਆਹੁਣ ਵਾਲਾ. ਸਾਲੀ ਦਾ ਪਤੀ. ਹਮਜ਼ੁਲਫ਼.


सं. श्यालिवोढ्री. संग्या- साली नूंविआहुण वाला. साली दा पती. हमज़ुलफ़.