ਸ਼ਾਂਤਿ

shāntiशांति


ਸੰਗ੍ਯਾ- ਸੀਤਲਤਾ। ੨. ਮਨ ਦਾ ਠਹਿਰਾਉ। ੩. ਵਿਸ਼੍ਰਾਮ। ੪. ਅਮਨ. ਚੈਨ. "ਸ਼ਾਂਤਿ ਪਾਈ ਗੁਰਿ ਸਤਿਗੁਰਿ ਪੂਰੇ." (ਬਿਲਾ ਮਃ ੫).¹ ੫. ਦੇਖੋ, ਸ਼ਾਂਤ ੭.


संग्या- सीतलता। २. मन दा ठहिराउ। ३. विश्राम। ४. अमन. चैन. "शांति पाई गुरि सतिगुरि पूरे." (बिला मः ५).¹ ५. देखो, शांत ७.