savāsanaसवासन
ਦੇਖੋ, ਸਬਾਸ.
देखो, सबास.
ਇੱਕ ਛੰਦ, ਜਿਸ ਦਾ ਨਾਉਂ "ਸਵਾਸਨ" ਅਤੇ "ਸੁਵਾਸ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਜ, ਲ. , , .#ਉਦਾਹਰਣ#ਚਲਤ ਖਤੰਗਹਿ। ਭਟ ਤਨ ਭੰਗਹਿ।#ਬਰਨ ਸੁਰੰਗਹਿ। ਗਿਰਤ ਤੁਰੰਗਹਿ।। (ਗੁਪ੍ਰਸੂ) ੨. ਦੇਖੋ, ਸਾਬਾਸ। ੩. ਸ- ਵਾਸਕ੍ਰ ਸਮੇਤ....