ਸਵਾਦ

savādhaसवाद


ਸੰ. ਸ੍ਵਾਦ. ਸੰਗ੍ਯਾ- ਰਸਨਾ ਕਰਕੇ ਰਸ ਗ੍ਰਹਿਣ. ਲੱਜਤ. ਜਾਇਕਾ। ੨. ਅ਼. [سواد] ਕਾਲਿਸ. ਕਾਲਖ। ੩. ਪਿੰਡ ਦਾ ਗੋਇਰਾ। ੪. ਲਿਆਕਤ. ਯੋਗ੍ਯਤਾ। ੫. ਮਜਮੂਨ ਦਾ ਖਰੜਾ.


सं. स्वाद. संग्या- रसना करके रस ग्रहिण. लॱजत. जाइका। २. अ़. [سواد] कालिस. कालख। ३. पिंड दा गोइरा। ४. लिआकत. योग्यता। ५. मजमून दा खरड़ा.