ਸਰਨ੍ਯ, ਸਰਨ੍ਯ

saranya, saranyaसरन्य, सरन्य


ਸੰ. शरणय. ਵਿ- ਸ਼ਰਣਾਗਤ ਦੀ ਰਖ੍ਯਾ ਕਰਨ ਵਾਲਾ। ੨. ਸ਼ਰਣ ਪਏ ਤੋਂ ਰਖਯਾ ਕਰਨ ਲਾਇਕ." ਸਰਨ੍ਯੰ ਸਹਾਯੰ." (ਵਿਚਿਤ੍ਰ)


सं. शरणय. वि- शरणागत दी रख्या करन वाला। २. शरण पए तों रखया करन लाइक." सरन्यं सहायं." (विचित्र)