saranāīसरनाई
ਸ਼ਰਣ. ਪਨਾਹ. ਦੇਖੋ, ਸਰਣਾਈ। ੨. ਦੇਖੋ, ਸਹਨਾਈ. "ਕਿਸੀ ਤੁਲਾ ਦੇ ਕਿਸ ਸਰਨਾਈ। ਕਿਸ ਹੂੰ ਨੌਕਾ ਦੇਤ ਚਢਾਈ।।" (ਨਾਪ੍ਰ)
शरण. पनाह. देखो, सरणाई। २. देखो, सहनाई. "किसी तुला दे किस सरनाई। किस हूं नौका देत चढाई।।" (नाप्र)
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....
ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ....
ਸਰਣ. ਪਨਾਹ. "ਠਾਕੁਰ ਤੁਮ ਸਰਣਾਈ ਆਇਆ." (ਸਾਰ ਮਃ ੫)...
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)...
ਸੰਗ੍ਯਾ- ਤੁਲਹਾ. ਤੁਲ੍ਹਾ. "ਕਿਸੀ ਤੁਲਾ ਦੇ ਕਿਹਿ ਸਰਨਾਈ." (ਨਾਪ੍ਰ) ੨. ਸੰ. ਤਰਾਜ਼ੂ. ਤੱਕੜੀ. "ਤੁਲਾ ਧਾਰਿ ਤੋਲੇ ਸੁਖ ਸਗਲੇ." (ਗਉ ਮਃ ੫) ੩. ਵੱਟਾ. "ਕਉਣ ਤਰਾਜੀ ਕਵਣੁ ਤੁਲਾ?" (ਸੂਹੀ ਮਃ ੧) ੪. ਤੁਲਾਦਾਨ. "ਤੁਲਾ ਪੁਰਖਦਾਨੇ." (ਗੌਂਡ ਨਾਮਦੇਵ) ਦੇਖੋ, ਤੁਲਾਦਾਨ। ੫. ਸੱਤਵੀਂ ਰਾਸ਼ਿ, ਜਿਸ ਦੀ ਸ਼ਕਲ ਤਰਾਜ਼ੂ ਦੀ ਹੈ (the sign Libra). ६. ਤੁਲ੍ਯਤਾ. ਬਰਾਬਰੀ। ੭. ਚਾਰ ਸੌ ਤੋਲਾ ਭਰ ਵਜ਼ਨ....
ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)...
ਸ਼ਰਣ. ਪਨਾਹ. ਦੇਖੋ, ਸਰਣਾਈ। ੨. ਦੇਖੋ, ਸਹਨਾਈ. "ਕਿਸੀ ਤੁਲਾ ਦੇ ਕਿਸ ਸਰਨਾਈ। ਕਿਸ ਹੂੰ ਨੌਕਾ ਦੇਤ ਚਢਾਈ।।" (ਨਾਪ੍ਰ)...
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਸੰ. ਸੰਗ੍ਯਾ- ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ. "ਯੁਕ੍ਤਿਕਲਪਤਰੁ" ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾਜ ਨਾਲ ਵੱਖ ਵੱਖ ਨਾਮ ਲਿਖੇ ਹਨ:-#੩੨ ਹੱਥ ਲੰਮੀ ਅਤੇ ੪. ਹੱਥ ਚੌੜੀ. ਨੌਕਾ,...
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਸੰਗ੍ਯਾ- ਚੜ੍ਹਾਈ. ਚੜ੍ਹਨ ਦੀ ਕ੍ਰਿਯਾ। ੨. ਦੁਸ਼ਮਨ ਪੁਰ ਫੌਜਕਸ਼ੀ। ੩. ਕੂਚ. ਰਵਾਨਗੀ। ੪. ਖ਼ਾ. ਪਰਲੋਕ ਗਮਨ....