sarakaradhāसरकरदा
ਫ਼ਾ. [سرکردہ] ਪ੍ਰਧਾਨ ਕਾਰਿੰਦਾ. ਕਾਰਕੁਨਾਂ ਦਾ ਮੁਖੀਆ. ਮੁੱਖ ਕਰਮਚਾਰੀ.
फ़ा. [سرکردہ] प्रधान कारिंदा. कारकुनां दा मुखीआ. मुॱख करमचारी.
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਫ਼ਾ. [کارندہ] ਸੰਗ੍ਯਾ- ਕਰਮਚਾਰੀ. ਕਾਰਕੁਨ. ਕੰਮ ਕਰਨ ਵਾਲਾ....
ਵਿ- ਪ੍ਰਧਾਨ. ਆਗੂ. ਪੇਸ਼ਵਾ....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਕੰਮ ਚਲਾਉਣ ਵਾਲਾ, ਕਾਮਦਾਰ. ਅਹਿਲਕਾਰ....